ਅੰਨੀ ਤਾਕਤ ਅੰਨਾ ਪੈਸਾ ਤੂੰ

ਅੰਨੀ ਤਾਕਤ ਅੰਨਾ ਪੈਸਾ ਤੂੰ ਜਿਸ ਘਰ ਵਿੱਚ ਜਨਮ ਲਿਆ
ਮੈ ਹੀ ਸਾਇਦ ਗਲਤ ਹਾ ਯਾਰਾ, ਤੇਰਾ ਸਤਾਉਣਾ ਬਣਦਾ ਸੀ,
ਬੁੱਲਾ ਨੂੰ ਸੀ ਹਾਸੇ ਦਿੰਦਾ ਮਨ ਪਰਚਾਵਾ ਕਰਦਾ ਸੀ
ਲੋਕੀ ਭੁੱਲ ਜਾਦੇ ਉਨਾ ਲਈ ਕੌਣ ਖਿਡੌਣਾ ਬਣਦਾ ਸੀ