ਅੱਜ ਦੀ ਦੁਨਿਆਵੀ ਜਿੰਦਗੀ ਦੇ 5 ਕੜਵੇ ਸੱਚ


1- ਮਾਂ ਤੋਂ ਵੱਧ ਕੋਈ ਪਿਆਰ ਨੀ ਕਰਦਾ ਤੇ ਨਾ ਕਰ ਸਕਦਾ__,

2- ਗਰੀਬ ਦਾ ਕੋਈ ਦੋਸਤ ਨਹੀਂ__,

3- ਲੋਕ ਚੰਗੀ ਸੀਰਤ ਨੂੰ ਨਹੀਂ ਚੰਗੀ ਸੂਰਤ ਨੂੰ ਤਰਜੀਹ ਦਿੰਦੇ
ਨੇ, ਲਫਜ਼ਾਂ ਨਾਲ ਜਿੰਨੇ ਮਰਜ਼ੀ ਵੱਡੇ ਪਹਾੜ ਖੜੇ ਕਰ ਲੈਣ__,

4- ਇੱਜ਼ਤ ਸਿਰਫ ਪੈਸੇ ਦੀ ਹੈ, ਇਨਸਾਨ ਦੀ ਨਹੀਂ__,

5- ਇਨਸਾਨ ਜਿਸ ਕਿਸੇ ਦੇ ਲਈ ਦਿਲ ਚ ਜਗ੍ਹਾ ਰੱਖਦਾ ਉਹ
ਸ਼ਖਸ਼ ਹੀ ਤਕਲੀਫ ਦਿੰਦਾ ਹੈ__,