ਅੱਜ ਮਿਲਣੇਂ ਨੇ ਫੁੱਲ ਕਈਆਂ ਹੀਰਾਂ ਨੂੰ – Ghant Munda

ਅੱਜ ਮਿਲਣੇਂ ਨੇ ਫੁੱਲ ਕਈਆਂ ਹੀਰਾਂ ਨੂੰ,
ਕਈ ਰਾਂਝੇ ਵੀ ਆਸ ਲਾਈ ਬੈਠੇ,

ਤੇ

ਮੇਰੇ ਵਰਗੇ ਬੂਹੇ ਬਾਰੀਆਂ ਬੰਦ ਕਰਕੇ,
ਗਾਣੇ babbu maan ਦੇ ਲਾਈ
ਬੈਠੇ……….