ਅੱਥਰੂ ਕਿਰਦੇ

ਓਹ ਆਪਣਿਆਂ ਚ ਮਸਰੂਫ ਬੜੇ, ਫਿਰ ਕਿਉਂ ਕੋਲ ਆਉਣ ਨੂੰ ਫਿਰਦੇ ਨੇ ।
ਓਹ ਮੁਸਕਰਾਊਂਦੀ ਵਿੱਚ ਤਸਵੀਰਾਂ ਦੇ, ਜਿੰਨੂੰ ਵੇਖ ਕੇ ਅੱਥਰੂ ਕਿਰਦੇ ਨੇ ।।