ਆਪਣਾ ਆਪਣਾ ਕਹਿੰਦੇ ਓ

ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ, ਤੁਸੀ ਕਿ ਜਾਣੋ ..?

ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ, ਸਾਡਾ ਵਕਤ ਆਇਆ ਤਾ ਦੱਸਾਗੇ, ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ…!!