ਆਰੀ, ਆਰੀ, ਆਰੀ… ਲੱਕ ਪਤਲਾ, ਬਦਨ ਦੀ ਭਾਰੀ

ਆਰੀ, ਆਰੀ, ਆਰੀ… ਲੱਕ ਪਤਲਾ, ਬਦਨ ਦੀ ਭਾਰੀ,
ਮੁੰਡੇ ਖੁੰਡੇ ਰਹਿਣ ਘੂਰਦੇ, ਵੇ ਮੈਂ ਇਸ਼ਕ ਤੇਰੇ ਦੀ ਮਾਰੀ,
ਲੈ ਗਿਆ ਮੇਰਾ ਦਿਲ ਕੱਢ ਕੇ, ਬੋਲੀ ਪਾਉਂਦੇ ਨੇ ਟਿਕਾ ਕੇ ਅੱਖ ਮਾਰੀ,
ਛੇੜ ਦੀਆਂ ਹਾਣ ਦੀਆਂ, ਤੇਰੀ ਗੜਵੀ ਵਾਲੇ ਨਾਲ ਯਾਰੀ,
ਛੇੜ ਦੀਆਂ ਹਾਣ ਦੀਆਂ, ਤੇਰੀ ਗੜਵੀ ਵਾਲੇ ਨਾਲ ਯਾਰੀ…