ਇਕ ਸਿਆਣਾ ਮੇਨੂ ਕਹਿੰਦਾ

ਇਕ ਸਿਆਣਾ ਮੇਨੂ ਕਹਿੰਦਾ , -” ਤੂ ਕੀ ਕੰਮ ਕਰਦਾ ,”
ਮੈ ਕਿਹਾ , ” ਵੇਹਲਾ ਰਹਿੰਦਾ ਆ ”
ਕਹਿੰਦਾ , ” ਵਧੀਆ ਕੰਮ ਆ , ਛਡੀ ਨਾ ” __