ਇਜ ਨਾ ਕੁਖ ਵਿਚ ਧੀਆ ਨਾ ਮਾਰੋ ਲੋਕੋ – Singh Jagdeep

ਇਜ ਨਾ ਕੁਖ ਵਿਚ ਧੀਆ ਨਾ ਮਾਰੋ ਲੋਕੋ.
ਨਹਿ ਤਾ ਇਕ ਦਿਨ ਵਕਤ ਬੁਰਾ ਆਵੇ ਗਾ.
ਦੁਨਿਯਾ ਤੇ ਜੱਦ ਕੋਇ ਕੁੜੀ ਨਹਿ ਹੋਵੇ ਗੀ.
ਮੁਨਡਾ,ਮੁਨਡਾ ਨੂੰ ਡੋਲਿ ਵਿਚ ਬਾਹਾ ਕੇ ਲੇ ਆਵੇ ਗਾ.
ਜਗਦੀਪ ਨਾ ਕਦੀ ਆਵੇ ਝੁਠ ਬੋਲੇ.
ਜਦ ਸਮਾ ਚੱਲ ਗਯਾ ਇਸ ਦੁਨਿਯਾ ਤੋ
ਫੇਰ ਸਮਝ ਤੁਹਾਨੂੰ ਆਵੇ ਗਾ.
ਕਿ ਦੁਨਿਯਾ ਵਿਚ ਧੀਆ ਦਾ ਕੀ ਦਰਜਾ-?.
ਫੇਰ ਸਮਝ ਤੁਹਾਨੂੰ ਆਵੇ ਗਾ-2