ਇਤਰਾਜ਼

ਕਾਜ਼ੀ ਨਿਕਾਹ ਵੇਲੇ (ਹਾਜਰੀਨ ਨੂੰ), ‘‘ਕਿਸੇ ਨੂੰ ਇਸ ਵਿਆਹ ‘ਤੇ ਇਤਰਾਜ਼ ਤਾਂ ਨਹੀਂ?”

ਇੱਕ ਆਵਾਜ਼ ਆਈ, ‘‘ਮੈਨੂੰ ਹੈ।”

ਕਾਜ਼ੀ (ਗੁੱਸੇ ਨਾਲ), ‘‘ਤੂੰ ਚੁੱਪ ਕਰ, ਤੂੰ ਲਾੜਾ ਏਂ।”