ਇਸ਼ਕ ਦੀਆਂ ਗੱਲਾਂ

ਸਾਨੂੰ ਭੁਲੇਖੇ ਪਏ ਸੀ ਕਿ ਝੂਠੀਆਂ ਗੱਲਾਂ ਇਸ਼ਕ ਦੀਆਂ,
ਮਾਣ ਬੜਾ ਸੀ ਖ਼ੁਦ ਤੇ ਸਭ ਫ਼ੋਕੀਆ ਚਾਲਾਂ ਇਸ਼ਕ ਦੀਆਂ…
ਅੱਜ ਸਮਝ ਗਏ ਕੀ ਹਲਾਤ ਹੁੰਦੇ ਜਦ ਵਿਛੜਣ ਰਮਝਾਂ ਇਸ਼ਕ ਦੀਆਂ,
ਸਾਡੇ ਦਰਦ ਦਾ ਖ਼ੀਸਾ ਖਾਲੀ ਸੀ ਓਹਨੇ ਪਾਈਆਂ ਸਮਝਾਂ ਇਸ਼ਕ ਦੀਆਂ…!!