ਇਸ਼ਕ ਵੀ ਕੀਤਾ,

ਇਸ਼ਕ ਵੀ ਕੀਤਾ,, ਸੱਟਾਂ ਵੀ ਖਾਦੀਆਂ,
ਪਰ ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ।।
ਰੋ-ਰੋ ਸੁਣਾਇਆ #ਦਰਦ ਏ #ਦਿਲ ਲੋਕਾਂ ਨੂੰ,
ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ !!!