ਇਸ਼ਤਿਹਾਰ

ਪਤਨੀ, ‘‘ਏ ਜੀ, ਸੁਣਦੇ ਹੋ? ਜੇ ਮੈਂ ਗੁਆਚ ਜਾਵਾਂ ਤਾਂ ਤੁਸੀਂ ਕੀ ਕਰੋਗੇ?”

ਪਤੀ, ‘‘ਮੈਂ ਅਖਬਾਰ ਵਿੱਚ ਇਸ਼ਤਿਹਾਰ ਕਢਵਾਵਾਂਗਾ।”

ਪਤਨੀ (ਖੁਸ਼ ਹੋ ਕੇ), ‘‘ਚੰਗਾ ਇਹ ਦੱਸੋ ਕਿ ਇਸ਼ਤਿਹਾਰ ਵਿੱਚ ਕੀ ਲਿਖਵਾਓਗੇ?”

ਪਤੀ, ‘‘ਜਿਸ ਨੂੰ ਮਿਲੇ, ਉਸ ਦੀ..।”