ਇਹ ਵੀ ਰਹਿਮਤ ਤੇਰੀ ਏ

ਇਹ ਵੀ ਰਹਿਮਤ ਤੇਰੀ ਏ,ਜੋ ਰਾਹਾਂ ਤੇਰੀਆਂ ਮੱਲੀਆਂ ਨੇ
ਜੋ ਮੱਥੇ ਸਾਡੇ ਲਿਖਿਆ ਹੈ,ਇਹ ਕਲਮਾਂ ਤੇਰੀਆਂ ਚੱਲੀਆਂ ਨੇ,,!