ਇੰਤਜ਼ਾਰ

ਤੂੰ ਇਸ਼ਾਰਾ ਤਾਂ ਕਰਦਾ ਹਾਮੀ ਭਰਨੇ ਦੀ
ਮੈਂ ਸਾਰੀ ਉਮਰ ਦਾ ਇੰਤਜ਼ਾਰ ਆਪਣੇ ਲੇਖੇ ਲਿਖ ਲੈਂਦੀ