ਇੰਨੀ ਖੁਸ਼ੀ

ਬੀਮਾਰ ਪਤਨੀ ਨੇ ਪਤੀ ਨੂੰ ਕਿਹਾ, ‘‘ਹੁਣ ਮੈਂ ਨਹੀਂ ਬਚਾਂਗੀ, ਮਰ ਜਾਵਾਂਗੀ।”

ਪਤੀ, ‘‘ਮੈਂ ਵੀ ਮਰ ਜਾਵਾਂਗਾ।”

ਪਤਨੀ, ‘‘ਮੈਂ ਤਾਂ ਬਿਮਾਰ ਹਾਂ, ਇਸ ਲਈ ਮਰ ਜਾਵਾਂਗੀ, ਤੁਸੀਂ ਕਿਉਂ ਮਰੋਗੇ?”

ਪਤੀ, ‘‘ਯਾਰ, ਮੈਂ ਇੰਨੀ ਖੁਸ਼ੀ ਬਰਦਾਸ਼ਤ ਨਹੀਂ ਕਰ ਸਕਾਂਗਾ, ਇਸ ਲਈ।”