ਇੱਕ ਚੱਲੀ ਸੀ ਗੋਲੀ

ਇੱਕ ਚੱਲੀ ਸੀ ਗੋਲੀ ਇੱਕ ਪਰਚਾ ਵੀ ਹੋਇਆ!
ਏਰੀਏ ਚ ਮਿੱਤਰਾ ਦਾ ਚਰਚਾ ਵੀ ਹੋਇਆ!
ਤੇਰੇ ਜਿਹੇ ਵੈਲੀ ਸਾਡੇ ਲੱਤਾ ਥੱਲੋ ਕੱਢੇ ਆ
ਜਿਹੜੇ ਕੰਮ ਤੂੰ ਕਰਦੇ ਉਹ ਯਾਰਾ ਨੇ ਕਰਕੇ ਛੱਡੇ ਆ