ਇੱਕ ਜਨਾਨੀ ਬਸ ਵਿੱਚ ਖੜੀ ਸੀ,

ਇੱਕ ਜਨਾਨੀ ਬਸ ‘ਚ ਖੜੀ ਸੀ,

ਇੱਕ ਬੱਚਾ ਬੋਲਿਆ
ਆਂਟੀ ਜੀ ਤੁਸੀਂ ਮੇਰੀ ਜਗਾ ਤੇ ਬੈਠ ਜਾਉਂ
.
ਜਨਾਨੀ ਨੇ ਉਹਦੇ ਮੂੰਹ ਤੇ ਜ਼ੋਰ ਦੀ ਥੱਪੜ ਮਾਰਿਆ,

ਸੋਚੋ ਕਿਉਂ . ???
.
.
.
ਕਿਉਂਕਿ, ਉਹ ਬੱਚਾ ਆਪਣੇ ਡੈਡੀ ਦੀ ਗੋਦੀ ‘ਚ ਬੈਠਾ ਸੀ..