ਇੱਕ ਵਾਰ ਤਿੰਨ ਸ਼ਰਾਬੀਆਂ ਨੇ ਰਾਤ ਨੂੰ ਟੱਲੀ ਹੋ ਕੇ

ਇੱਕ ਵਾਰ ਤਿੰਨ ਸ਼ਰਾਬੀਆਂ ਨੇ ਰਾਤ ਨੂੰ ਟੱਲੀ ਹੋ ਕੇ
ਇੱਕ ਆਟੋ ਰੋਕਿਆ ਤੇ ਆਟੋ ਆਲੇ ਨੂੰ ਕਿਹਾ
.
“ਚਲ ਭਾਈ ਸਾਡੇ ਘਰ ਲੈ ਜਾ ਸਾਨੂੰ ”
ਆਟੋ ਆਲਾ ਵੀ ਚਾਲੂ ਨਿਕਲਿਆ
ਤੇ ਉਸਨੇ ਸਰਾਬੀਆਂ ਦੇ ਟੱਲੀ ਹੋਣ ਦਾ ਫਾਈਦਾ ਚੁੱਕ ਕੇ
ਪਹਿਲਾਂ ਆਟੋ ਚਾਲੂ ਕਿਤਾ ਅਤੇ ਉਥੇ ਖੜੇ ਖੜੇ ਈ ਬੰਦ ਕਰ ਦਿੱਤਾ ”
.
ਅਤੇ ਤਿੰਨੋ ਸ਼ਰਾਬੀਆਂ ਨੂੰ ਕਹਿੰਦਾ:- “ਆਹ ਲਵੋ ਜਨਾਬ ਥੋਡਾ ਘਰ ਆ ਗਿਆ”
.
ਪਹਿਲੇ ਸ਼ਰਾਬੀ ਨੇ ਆਟੋ ਚੋ ਉੱਤਰ ਕੇ ਆਟੋ ਆਲੇ ਨੂੰ ਪੈਸੇ ਦੇ ਦਿੱਤੇ ”
ਪਰ ਦੂਜੇ ਸ਼ਰਾਬੀ ਨੇ ਆਟੋ ਆਲੇ ਨੂੰ ਵੱਟ ਕੇ ਚਪੇੜ ਮਾਰੀ ”
.
ਆਟੋ ਆਲਾ ਡਰ ਗਿਆ ਵੀ ਕਿਤੇ ਇਹਨੂੰ ਪਤਾ ਲਗ ਗਿਆ
ਕਿ ਮੈਂ ਇਹਨਾਂ ਨੂੰ ਬੇਵਕੂਫ਼ ਬਣਾਇਆ ਏ ”
.
ਪਰ ਇੰਨੇ ਚ ਸ਼ਰਾਬੀ ਕਹਿੰਦਾ ” ਸਾਲਿਆ ਹੌਲੀ ਚਲਾਇਆ ਕਰ ,
ਅੱਜ ਤਾਂ ਮਰਵਾ ਈ ਦੇਣਾ ਸੀ ਤੂੰ 😀 😛