ਇੱਕ ਸਾਈਕਲ ਆਲੇ ਨੇ

ਇੱਕ ਸਾਈਕਲ ਆਲੇ ਨੇ ਇੱਕ ਬੰਦਾ ਠੋਕ ਤਾ
.
ਠੌਕ ਕੇ ਉਲਟਾ ਕਹਿੰਦਾ :-
ਅੱਜ ਤੇਰੀ ਕਿਸਮਤ ਚੰਗੀ ਏ
ਬੰਦਾ ਪੁਛਦਾ:- ਕਿਉ ????
.
ਸਾਈਕਲ ਆਲਾ:- ਕਿਉਂਕਿ ਅੱਜ ਮੇਰੀ ਛੁੱਟੀ ਏ
ਨਹੀਂ ਤਾਂ ਮੈਂ ਟਰੱਕ ਚਲਾਉਣਾ ਹੁੰਣਾ …!!!