ਉਧਾਰ

ਕੁੜੀ, ‘‘ਜੇ ਮੈਂ ਮਰ ਗਈ ਤਾਂ ਤੂੰ ਕੀ ਕਰੇਂਗਾ?”

ਮੁੰਡਾ, ‘‘ਮੈਂ ਵੀ ਮਰ ਜਾਵਾਂਗਾ।”
ਕੁੜੀ, ‘‘…ਪਰ ਕਿਉਂ?”
ਮੁੰਡਾ, ‘‘ਤੇਰੇ ਚੱਕਰ ਵਿੱਚ ਉਧਾਰ ਇੰਨਾ ਹੋ ਗਿਆ ਹੈ ਕਿ ਜਿਊਣਾ ਮੁਸ਼ਕਿਲ ਹੈ।”