ਕਰੈਕਟਰ

ਵਿਆਹ ਦੇ ਮੰਡਪ ਵਿੱਚ ਮੁੰਡਾ ਕੁੜੀ ਨੂੰ ਬੋਲਿਆ, ‘‘ਮੇਰਾ 10 ਕੁੜੀਆਂ ਨਾਲ ਅਫੇਅਰ ਸੀ।”

ਕੁੜੀ, ‘‘ਮੈਨੂੰ ਪਤਾ ਹੈ ਜੀ, ਜਦੋਂ ਕੁੰਡਲੀ ਮਿਲੀ ਹੈ ਤਾਂ ਕਰੈਕਟਰ ਵੀ ਮਿਲਣਾ ਹੀ ਸੀ।”