ਕੀੜੀ ਤੇ ਹਾਥੀ

ਇੱਕ ਵਾਰ ਕੀੜੀ ਤੇ ਹਾਥੀ ਲੁੱਕਣਮੀਟੀ ਖੇਡ ਰਹੇ ਸਨ।

ਜਦ ਹਾਥੀ ਕੀੜੀ ਨੂੰ ਲੱਭ ਲੈਂਦਾ ਹੈ ਤਾਂ ਕੀੜੀ ਉਸ ਤੋਂ ਪੁੱਛਦੀ ਹੈ ਕਿ ਤੈਨੂੰ ਕਿੰਜ ਪਤਾ ਲੱਗਾ?

ਤਾਂ ਉਹ ਕਹਿੰਦਾ ਹੈ ਤੂੰ ਮੰਦਰ ਵਿੱਚ ਲੁਕੀ ਸੀ ਤੇ ਤੇਰੇ ਸੈਂਡਲ ਬਾਹਰ ਪਏ ਸਨ।