ਕੀ ਕਰਨਾ ਏ

ਕੀ ਕਰਨਾ ਏ ਦਿਲਾਂ ਪਿਆਰ ਕਰ ਕੇ
ਸੱਜਣ ਛੱਡ ਜਾਂਦੇ ਨੇ ਗੱਲਾਂ ਚਾਰ ਕਰ ਕੇ