ਕੀ ਦੱਸਾਂ ਤੇਰੇ ਇਸ਼ਕ ਨੇ ਕੀ ਕੀ ਕਹਿਰ ਕਮਾਏ ਨੇ,

ਕੀ ਦੱਸਾਂ ਤੇਰੇ ਇਸ਼ਕ ਨੇ ਕੀ ਕੀ ਕਹਿਰ ਕਮਾਏ ਨੇ,
ਕਿੱਦਾਂ ਗਿਣਾਂ ਓਹਨਾਂ ਹੰਝੂਆਂ ਨੂੰ ਜਿਹੜੇ ਤੇਰੀ ਯਾਦ ਵਿੱਚ ਇਕੱਲੇ ਨੇ ਵਹਾਏ ਨੇ,
ਮੇਰੀ ਜ਼ਿੰਦਗੀ ਤਾਂ ਬਣ ਕੇ ਰਹਿ ਗਈ ਚੌਰਸਤਾ ਇੱਕ ਹਾਦਸਿਆਂ ਦਾ,
ਜਿਸ ਰਾਹ ਵੀ ਪੈਰ ਪਾਇਆ ਬੱਸ ਗਮ ਹੀ ਹਿੱਸੇ ਆਏ ਨੇ,
ਕੀ ਦੱਸਾਂ ਤੇਰੇ ਇਸ਼ਕ ਨੇ ਕੀ ਕੀ ਕਹਿਰ ਕਮਾਏ ਨੇ