ਕੁੜੀ ਆਪਣੇ bf ਨੂੰ ਮਿਲਣ

ਕੁੜੀ ਆਪਣੇ bf ਨੂੰ ਮਿਲਣ ਬਜਾਰ ਚ ਗਈ ਉਸਨੂੰ ਕਹਿਣ ਲੱਗੀ ਚੱਲ ਆਪਾ ਘਰੋਂ ਨਿਕਲ ਕੇ ਵਿਆਹ ਕਰ ਲਇਏ ਮੁੰਡਾ ਚੁੱਪ ਰਿਹਾ ਕੁੜੀ ਵਾਰ ਵਾਰ ਓਹੀ ਗੱਲ ਆਖਿ ਰਹੀ ਸੀ ਕੇ ਮੇਰੇ ਘਰਦਿਆਂ ਨੇ ਨਹੀਂ ਮਨਨਾਂ ਤੂੰ ਚਲ ਆਪਾ ਕੀਤੇ ਚਲੇ ਜਾਇਏ ਮੁੰਡਾ ਫਿਰ ਵੀ ਕੁਜ ਨਾ ਬੋਲਿਆ ਚੁੱਪ ਰਿਹਾ ਕੁਜ ਸਮੇ ਬਾਅਦ ਕੁੜੀ ਦਾ ਬਾਪ ਉਸਨੂੰ ਲਬਦਾ ਹੋਇਆ ਓਦਰ ਆ ਰਿਹਾ ਸੀ ਕੁੜੀ ਆਪਣੇ ਬਾਪ ਨੂੰ ਦੇਖ ਕ ਓਥੋਂ ਤੁਰਨ ਲੱਗੀ ਮੁੰਡੇ ਨੇ ਕੁੜੀ ਨੂੰ ਜਾਂਦੀ ਜਾਂਦੀ ਨੂੰ ਪੁੱਛਿਆ ਤੇਰਾ birthday ਕਲ ਆ ਕੁੜੀ ਸਿਰ ਹਲਾ ਕੇ ਚਲੇ ਗਯੀ.
ਦੂਸਰੇ ਦਿਨ ਕੁੜੀ ਦਾ birthday ਸੀ ਮੁੰਡੇ ਨੇ ਉਸਦੀ ਸਹੇਲੀ ਹੱਥ ਇਕ ਗਿਫਟ ਪੇਜੇਆ ਜਦੋ ਕੁੜੀ ਨੇ ਉਹ ਗਿਫ਼੍ਟ ਖੋਲਿਆ ਉਸਦੀਆ ਅੱਖਾਂ ਭਰ ਆਈਆ ਗਿਫ਼੍ਟ ਚ ਇਕ ਸਫੇਦ ਰੰਗ ਦੀ ਪਗੜੀ ਸੀ ਇਕ ਕਾਗਜ ਦਾ ਟੁਕੜਾ ਸੀ ਜਿਸ ਉਪਰ ਮੁੰਡੇ ਨੇ ਲਿਖਿਆ ਸੀ “ਕਲ ਜਦੋ ਮੈਂ ਤੇਰੇ ਬਾਪੂ ਨੂੰ ਤੈਨੂੰ ਲੱਬਦੇ ਹੋਏ ਦੇਖਿਆ ਤਾ ਮੈਂ ਓਹਨਾ ਦੀਆ ਅੱਖਾਂ ਚ ਤੈਨੂੰ ਖੋ ਜਾਣ ਦਾ ਡਰ ਦੇਖਿਆ ਮੈੰ ਦੇਖਿਆ ਇਕ ਬਾਪ ਦਾ ਦਰਦ ਆਪਣੀ ਧੀ ਲਯੀ ਉਸਦਾ ਪਿਆਰ ਮੇਤੋਂ ਉਹ ਸਬ ਦੇਖ ਕ ਰਹਿ ਨੀ ਹੋਇਆ ਮੈਂ ਸਾਰੀ ਰਾਤ ਰੋਇਆ ਤੇ ਤੂੰ ਤਾ ਕਮਲੀਏ ਉਸਦੀ ਧੀ ਆ ਤੈਨੂੰ ਆਪਣੇ ਬਾਪ ਦਾ ਦਰਦ ਕਿਉ ਨੀ ਦਿਸਦਾ ਮੇਰੇ ਵਰਗੇ ਲੱਖਾਂ ਮਿਲ ਜਾਣੈ ਤੈਨੂੰ ਪਰ ਮਾਪੇ ਕਦੀ ਦਵਾਰਾ ਨੀ ਮਿਲਨੇ ਆਪਣੇ ਮਾਪੇਆ ਚ ਰਹਿ ਖੁਸ਼ ਰਹਿ ਤੇ ਆਪਣੇ ਬਾਪ ਨੂੰ ਕਦੀ ਦੁੱਖ ਨਾ ਦਵੀ ਕਿਉਕਿ ਬਾਪ ਇਕ ਸੂਰਜ ਦੀ ਤਰਾਂ ਆ ਸੂਰਜ ਗਰਮ ਜਰੂਰ ਹੁੰਦਾ ਪਰ ਯਾਦ ਰਾਖੀ ਜਦੋ ਸੂਰਜ ਡੁੱਬ ਗਯਾ ਹਨੇਰਾ ਛਅ ਜਾਂਦਾ