ਕੁੱਤਾ

ਕੁੱਤੇ ਦਾ ਮਾਲਕ, ‘‘ਸਾਹਿਬ ਇਹ ਕੁੱਤਾ ਲੱਖਾਂ ‘ਚੋਂ ਇੱਕ ਹੈ।”
ਗਾਹਕ, ‘‘ਕਿਸ ਨੂੰ ਪਤਾ ਕਿ ਇਹ ਵਫਾਦਾਰ ਹੈ ਵੀ ਜਾਂ ਨਹੀਂ?”
ਕੁੱਤੇ ਦਾ ਮਾਲਕ, ‘‘ਸਾਹਿਬ, ਇਸ ਦੀ ਵਫਾਦਾਰੀ ਕੀ ਪੁੱਛਦੇ ਹੋ, ਹੁਣ ਤੱਕ ਵੀਹ ਵਾਰ ਵੇਚ ਚੁੱਕਿਆ ਹਾਂ, ਹਰ ਵਾਰ ਵਾਪਸ ਆ ਜਾਂਦਾ ਹੈ।”