ਕੁੱਤਾ

ਨੌਕਰ ਰੋਂਦਾ-ਰੋਂਦਾ ਮਾਲਕ ਨੂੰ ਕਹਿਣ ਲੱਗਾ, ‘‘ਸਾਹਿਬ, ਤੁਹਾਡਾ ਕੁੱਤਾ ਮਰ ਗਿਆ ਹੈ।”

ਮਾਲਕ, ‘‘ਕੀ ਤੂੰ ਸਾਡੇ ਕੁੱਤੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਸੀ?”

ਨੌਕਰ, ‘‘ਸਾਹਿਬ, ਕੁਝ ਨਾ ਪੁੱਛੋ। ਉਹ ਜੂਠੀਆਂ ਪਲੇਟਾਂ ਚੱਟ ਕੇ ਸਾਫ ਕਰ ਦਿੰਦਾ ਸੀ, ਹੁਣ ਮੈਨੂੰ ਕੰਮ ਕਰਨਾ ਪਵੇਗਾ।