ਖ਼ੱਟ ਕੇ ਲਿਆਂਦਾ ਪਤੀਲਾ__

ਬਾਰੀ ਬਰਸੀ ਖਟਨ ਗਿਆ ਸੀ,
ਖ਼ੱਟ ਕੇ ਲਿਆਂਦਾ ਪਤੀਲਾ__
.
ਇੱਕ ਵਾਰੀ ਹਾਂ ਕਰਦੇ ਨਖਰੋ
ਤੇਨੂੰ ਸੂਟ ਸਵਾ ਦੂੰ ਨੀਲਾ__ 😉