ਖਾਨਦਾਨ

ਅਧਿਆਪਕ (ਪ੍ਰਿੰਸ ਨੂੰ), ‘‘ਤੂੰ ਕਿਸ ਖਾਨਦਾਨ ਤੋਂ ਏਂ?”

ਪ੍ਰਿੰਸ, ‘‘ਜਾਨਵਰਾਂ ਦੇ।”

ਅਧਿਆਪਕ, ‘‘ਉਹ ਕਿਵੇਂ?”

ਪ੍ਰਿੰਸ, ‘‘ਪਾਪਾ ਮੈਨੂੰ ਉਲੂ ਦਾ ਪੱਠਾ, ਮੰਮੀ ਗਧਾ, ਦਾਦਾ ਜੀ ਸ਼ੇਰ ਦਾ ਬੇਟਾ ਤੇ ਦਾਦੀ ਬਾਂਦਰ ਕਹਿੰਦੀ ਹੈ।”