ਖਾਲੜਿਆ ਤੇਰੀ ਬਰਸੀ ਉੱਤੇ – bal butala

ਖਾਲੜਿਆ ਤੇਰੀ ਬਰਸੀ ਉੱਤੇ,ਮੁੱਠੀ ਭਰ ਬਸ ਲੋਕ ਨੇ ਜੁੜਦੇ….
ਵੱਲ ਫਤਿਹ ਦੇ ਕਦਮ ਧਰੇ ਜੋ,ਰਸਤੇ ਚੋਂ ਮੈਂ ਵੇਖੇ ਮੁੜਦੇ..
ਸਹਿਣੇ ਸਿੱਖ ਲਏ ਖੁਸ਼ ਹੋ ਅਤਿਆਚਾਰ ਗੁਲਾਮਾਂ ਨੇ…..
ਆਉ ਸ਼ਹੀਦੋ ਰੋਈਏ.,ਮੰਨ ਲਈ ਹਾਰ ਗੁਲਾਮਾਂ ਨੇ….bal butala