ਖੜ ਕੇ ਜਾਦੇ ਸੱਜਣਾਂ ਨੂੰ – Jagmohan Randhawa

ਿਕੰਝ ਰੋਕਾਂ ਅੱਗੇ ਖੜ ਕੇ ਜਾਦੇ ਸੱਜਣਾਂ ਨੂੰ, ਹੁਣ ਕੀ ਮੈ ਆਖਾਂ ਲੜ ਕੇ ਜਾਦੇ ਸੱਜਣਾਂ ਨੂੰ, “ਜਗਮੋਹਣ” ਤੈੰਨੂ ਛੱਡ ਕੇ ਚੁੱਪ ਚੁੱਪੀਤੇ ਤੁਰ ਚੱਲ ਨੇ, ਕੋਈ ਪੁਛੇ ਬਾਹੋ ਫੜ ਕੇ ਜਾਦੇ ਸੱਜਣਾਂ ਨੂੰ, ਉਚਾ ਨੀਵਾਂ ਮਾੜਾ ਕੁਝ ਵੀ ਬੋਿਲਆ ਨਹੀ, ਫੇਰ ਬੋਲ ਨੇ ਿਕਹੜੇ ਰੜਕੇ ਜਾਦੇ ਸੱਜਣਾਂ ਨੂੰ, ਵਜਾਹ ਕੋਈ ਨਾ ਦੱਸੀ ਖਚਰੇ ਹਾਸੇ ਦੀ, ਅਸੀ ਪੁਿਛਆ ਅਥਰੂ ਭਰ ਕੇ ਜਾਦੇ ਸੱਜਣਾਂ ਨੂੰ…