ਗਰਲਜ਼ ਹੋਸਟਲ

ਪ੍ਰਿੰਸੀਪਲ, ‘‘ਜਿਹੜਾ ਮੁੰਡਾ ਗਰਲਜ਼ ਹੋਸਟਲ ਜਾਵੇਗਾ,
ਪਹਿਲੀ ਵਾਰ ਉਸ ਨੂੰ 100 ਰੁਪਏ,
ਦੂਜੀ ਵਾਰ 200 ਰੁਪਏ
ਤੇ ਤੀਜੀ ਵਾਰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ।”
ਅਨਿਲ, ‘‘ਸਰ, ਮੰਥਲੀ ਪਾਸ ਦੇ ਕਿੰਨੇ ਪੈਸੇ ਲੱਗਣਗੇ?”