ਗਾਂਧੀ

ਅਧਿਆਪਕ (ਪ੍ਰਿਸ ਨੂੰ), ‘‘ਚੱਲ ਪ੍ਰਿੰਸ ਦੱਸ ਕਿ 1869 ਵਿੱਚ ਕੀ ਹੋਇਆ ਸੀ?”

ਪ੍ਰਿੰਸ, ‘‘ਸਰ, ਗਾਂਧੀ ਜੀ ਦਾ ਜਨਮ ਹੋਇਆ ਸੀ।”

ਅਧਿਆਪਕ, ‘‘ਸ਼ਾਬਾਸ਼! ਪ੍ਰੈਟੀ ਹੁਣ ਤੂੰ ਦੱਸ ਕਿ 1872 ਵਿੱਚ ਕੀ ਹੋਇਆ ਸੀ?”

ਪ੍ਰੈਟੀ, ‘‘ਗਾਂਧੀ ਜੀ ਤਿੰਨ ਸਾਲ ਦੇ ਹੋ ਗਏ।