ਚਿੱਤਰਗੁਪਤ

ਆਪ੍ਰੇਸ਼ਨ ਤੋਂ ਬਾਅਦ ਮਰੀਜ਼ ਬੋਲਿਆ, ‘‘ਡਾ. ਸਾਹਿਬ, ਕੀ ਹੁਣ ਮੈਂ ਤੁਹਾਡੇ ਤੋਂ ਆਜ਼ਾਦ ਹਾਂ।

ਸਾਹਮਣੇ ਵਾਲਾ, ‘‘ਬੇਟਾ, ਡਾਕਟਰ ਤਾਂ ਹੇਠਾਂ ਰਹਿ ਗਏ, ਮੈਂ ਤਾਂ ਧਰਮਰਾਜ ਦਾ ਚਿੱਤਰਗੁਪਤ ਹਾਂ।”