ਚੱਪਲ

ਮਾਂ, ‘‘ਬੇਟਾ, ਸੰਤਰਾ ਖਾਵੇਂਗਾ?”

ਬੇਟਾ, ‘‘ਨਹੀਂ ਮਾਂ।”

ਮਾਂ, ‘‘ਬੇਟਾ, ਅੰਬ ਖਾਵੇਂਗਾ?”

ਬੇਟਾ, ‘‘ਨਹੀਂ ਖਾਵਾਂਗਾ।”

ਮਾਂ, ‘‘ਬੇਟਾ, ਸੇਬ ਤਾਂ ਖਾ ਹੀ ਲੈ।”

ਬੇਟੀ, ‘‘ਨਹੀਂ ਮਾਂ, ਚੰਗਾ ਨਹੀਂ ਲੱਗਦਾ।”

ਮਾਂ, ‘‘ਪਿਓ ‘ਤੇ ਗਿਐਂ, ਚੱਪਲ ਹੀ ਖਾਵੇਂਗਾ।”