ਜਦੋਂ ਵੀ ਦੇਖਿਆ

ਜਦੋਂ ਵੀ ਦੇਖਿਆ
ਸੂਹਾ ਗੁਲਾਬ
ਯਾਦ ਤੂੰ ਆਇਆ
ਮਗਰ ਹਰ ਵਾਰ ਕੰਡਿਆਂ ਨੇ
ਹਕੀਕਤ ਰੂਬਰੂ ਕੀਤੀ….