ਜਦੋ ਦਾ ਦੇਖਿਆ ਹੈ ਤੇਰੇ ਨੈਣਾਂ ਵਿੱਚ ਝਾਕ ਕੇ

ਜਦੋ ਦਾ ਦੇਖਿਆ ਹੈ ਤੇਰੇ ਨੈਣਾਂ ਵਿੱਚ ਝਾਕ ਕੇ___
ਕੋਈ ਵੀ ਸ਼ੀਸਾ ਸਾਨੂੰ ਚੰਗਾ ਨਹੀ ਲੱਗਦਾ !!
ਤੇਰੇ ਯਾਰੀ ਨੇ ਜਾਦੂ ਕੀਤਾ ਹੈ ਇਸ ਤਰਾਂ____
ਹੋਰ ਕੋਈ ਤੈਨੂੰ ਦੇਖੇ ਸਾਨੂੰ ਚੰਗਾ ਨਹੀ ਲੱਗਦਾ !