ਜਦ ਤੱਕ ਨਿੱਕਲ ਨਹੀ ਇਹ ਸਾਹ ਜਾਂਦੇ

ਰੂਹ ਸਦਾ ਤੇਰੇ ਅਧੀਨ ਰਹੂ ਜਦ ਤੱਕ ਨਿੱਕਲ ਨਹੀ ਇਹ ਸਾਹ ਜਾਂਦੇ,__
ਅਸੀ ਪੈਰ ਨਹੀ ਪਾੳਣਾ ਉਹਨਾ ਰਾਹਾ ਤੇ ਜੋ ਤੇਰੇ ਤੱਕ ਨਹੀ ਰਾਹ ਜਾਂਦੇ

ਰਬ ਕਰੇ ਅਸੀ ਤੇਰੇ ਤੋ ਪਹਿਲਾ ਮਰ ਜਾਈਏ,
ਤੇ ਅਗਲੇ ਜਨਮ ਚ ਕਫਨ ਬਨ ਕੇ ਆਈਏ,
ਤੂੰ ਮਰੇ ਤਾ ਤੇਰੇ ਸੀਨੇ ਨਾਲ ਲਿਪਟ ਜਾਈਏ,
ਜਦ ਆਵੇ ਵਾਰੀ ਤੇਨੂੰ ਜਲਾਉਣ ਦੀ,
ਅਸੀ ਫੇਰ ਤੇਰੇ ਤੋ ਪਹਿਲਾ ਮਰ ਜਾਈਏ..