ਜਲੇਬੀ

ਹਨੀ (ਹਲਵਾਈ ਨੂੰ), ‘‘ਤੂੰ ਕਿੰਨੇ ਚਿਰ ਤੋਂ ਜਲੇਬੀਆਂ ਬਣਾ ਰਿਹਾ ਹੈਂ?”

ਹਲਵਾਈ, ‘‘ਪਿਛਲੇ ਤੀਹ ਸਾਲਾਂ ਤੋਂ।”
ਹਨੀ, ‘‘ਬੜੇ ਸ਼ਰਮ ਦੀ ਗੱਲ ਹੈ। ਤੈਥੋਂ ਅੱਜ ਤੱਕ ਜਲੇਬੀ ਸਿੱਧੀ ਨਹੀਂ ਬਣੀ।”