ਜਿਹਨਾਂ ਮਤਲਬ ਆਪਣੇ ਕੱਢੇ ਨੇ:

ਜਿਹਨਾਂ ਮਤਲਬ ਆਪਣੇ ਕੱਢੇ ਨੇ: ਆਪਾ ਬੜੇ ਬਲਾਉਣੇ ਛੱਡੇ ਨੇ,,,,,
ਆਪਾ ਆਪਣੇ ਘਰ ਵਿੱਚ ਰਾਜੀ ਆ: ਉਹ ਆਪਣੀ ਥਾਂ ਤੇ ਵੱਡੇ ਨੇ,,,,