ਜਿਹੜਾ ਥਾਂ – ਥਾਂ ਤੇ ਵੰਡਿਆ ਸੀ

ਜਿਹੜਾ ਥਾਂ – ਥਾਂ ਤੇ ਵੰਡਿਆ ਸੀ ਲਿੱਖ-ਲਿੱਖ ਕੇ
ਨਵਾਂ ਲੈ ਲਿਆ ਪੁਰਾਣਾ ਸਿੱਮ ਚੱਬਤਾ
ਤੂੰ ਜਿੱਦਨ ਦੀ ਹੋਈ ਜੱਟ ਦੀ
ਖਹਿੜਾ ਸਾਰੀਆ ਸਹੇਲੀਆ ਦਾ ਛੱਡ ਤਾ