ਜਿੰਦਗੀ

ਉਹਨਾ ਨੇ ਤਾਂ ਜਾਣਾ ਸੀ ਉਹ ਚਲੇ ਗਏ,,

ਅਸੀਂ ਵੀ ਜੋ ਗਵਾੳਣਾ ਸੀ ਉਹ ਗਵਾ ਬੇਠੇ,,

ਫਰਕ ਤਾ ਸਿਰਫ ਇੰਨਾ ਹੈ,,

ਕਿ ਉਹਨਾਂ ਦੀ ਜਿੰਦਗੀ ਦਾ ਇੱਕ “ਪਲ” ਗਿਆ,,

ਤੇ ਸਾਡੀ ਉਸ ਇੱਕ “ਪਲ” ਵਿੱਚ ਸਾਰੀ ਜਿੰਦਗੀ ਚਲੀ ਗਈ…