ਜਿੱਥੇ ਉਮੀਦ ਹੁੰਦੀ ਐ ਉੱਥੇ #

ਜਿੱਥੇ ਉਮੀਦ ਹੁੰਦੀ ਐ ਉੱਥੇ #ਰਿਸ਼ਤਾ ਹੁੰਦਾ ਏ
ਜਿੱਥੇ ਰਿਸ਼ਤਾ ਹੁੰਦਾ ਏ ਉੱਥੇ #ਪਿਆਰ ਹੁੰਦਾ ਏ …
ਜਿੱਥੇ ਪਿਆਰ ਹੁੰਦਾ ਏ ਉੱਥੇ #ਰੱਬ ਹੁੰਦਾ ਏ
ਤੇ ਜਿੱਥੇ ਰੱਬ ਹੁੰਦਾ ਏ ਉੱਥੇ #ਸਭ ਹੁੰਦਾ ਏ ….