ਜੇ ਕਿਸਮਤ ਵਿੱਚ ਨਹੀਂ ਲਿਖਿਆ ਸੀ

ਜੇ ਕਿਸਮਤ ਵਿੱਚ ਨਹੀਂ ਲਿਖਿਆ ਸੀ,
ਤਾਂ ਜ਼ਿੰਦਗੀ ਦੇ ਵਿੱਚ ਆਇਆ ਕਿਉਂ,
ਸਾਡੀਆਂ ਅਰਜ਼ੀਆਂ ਨੂੰ ਮਿਲਣੋਂ,
ਮਨਜ਼ੂਰੀਆਂ ਰਹਿ ਗਈਆਂ,
ਤੂੰ ‘ਨਾ ਸਾਡੇ ਕੋਲ ਰਿਹਾ,
ਮਜ਼ਬੂਰੀਆਂ ਰਹਿ ਗਈਆਂ —