ਜੇ ਕੋਈ ਕਿਸੇ ਨੂੰ ਮਾਮੂਲੀ

ਜੇ ਕੋਈ ਕਿਸੇ ਨੂੰ ਮਾਮੂਲੀ ਜਿਹੀ ਗੱਲ ਕਹਿ ਦਿੰਦਾ ਤਾ ਅੱਜਕਲ ਕੋਈ ਵੀ ਸਹਿਨ ਨੀ ਕਰਦਾ ।
ਸੱਭ ਨੂੰ ਇਕੋ ਫਿਕਰ ਹੈ ਆਪਣੇ ਆਪ ਨੂੰ
ਸਹੀ
ਸਾਬਿਤ ਕਰਨ ਦਾ.
ਜਿਵੇ ਏ
ਜਿੰਦਗੀ ਜਿੰਦਗੀ ਨਹੀ ਕੋਈ
ਇਲਜਾਮ ਹੋਵੇ