ਜੇ ਤੂੰ ਅੰਬਰਾਂ ਨੂੰ ਤੱਕੇ,

ਜੇ ਤੂੰ ਅੰਬਰਾਂ ਨੂੰ ਤੱਕੇ,
ਸਾਨੂੰ ਤੱਕ
ਦਾ ਜਹਾਨ,
ਸਦਾ ਧਰਤੀ ਤੇ ਰਹੀਏ,
ਕਦੇ ਕਰੀਏ
ਨਾ ਮਾਣ