ਜੇ ਮੈਂ ਉਸਨੂੰ ਉਸਦੇ ਸੋਹਣਾ ਹੋਣ ਦਾ ਵਹਿਮ ਨਾ ਕਰਾਉਂਦਾ – Mahi

ਜੇ ਮੈਂ ਉਸਨੂੰ ਉਸਦੇ ਸੋਹਣਾ ਹੋਣ ਦਾ ਵਹਿਮ ਨਾ ਕਰਾਉਂਦਾ

ਤਾਂ ਸ਼ਾਇਦ ਉਸਨੂੰ ਹੁਸਨ ਦਾ ਏਨਾ ਗਰੂਰ ਨਾ ਹੋਣਾ ਸੀ

ਰਹਿਮ ਵਰਗੀ ਕੋਈ ਚੀਜ਼ ਜੇ ਸਾਡੇ ਕੋਲ ਨਾ ਹੁੰਦੀ

ਤਾਂ ਸ਼ਾਇਦ ਅਸੀ ਵੀ ਉਸ ਵਾਂਗ ਮਸ਼ਹੂਰ ਹੋਣਾ ਸੀ.