ਟਾਇਰ

ਇੱਕ ਆਦਮੀ (ਦੂਸਰੇ ਨੂੰ), ‘‘ਮੇਰੀ ਪ੍ਰੇਮਿਕਾ ਦਾ ਕੱਲ੍ਹ ਜਨਮ ਦਿਨ ਹੈ, ਮੈਂ ਉਸ ਨੰ ਕੀ ਤੋਹਫਾ ਦਿਆਂ?”

ਦੂਸਰਾ, ‘‘ਤੂੰ ਉਸ ਨੂੰ ਅੰਗੂਠੀ ਤੋਹਫੇ ਵਜੋਂ ਦੇ।

ਪਹਿਲਾ, ‘‘ਇਹ ਤਾਂ ਬਹੁਤ ਛੋਟੀ ਜਿਹੀ ਚੀਜ਼ ਹੈ।

ਦੂਸਰਾ, ‘‘…ਤਾਂ ਫਿਰ ਸਾਈਕਲ ਦਾ ਟਾਇਰ ਦੇ ਦੇ।”