ਤੂੰ ਜਿਥੇ ਵੀ ਰਹਿ ਰਾਜੀ ਰਹਿ

ਤੂੰ ਜਿਥੇ
ਵੀ ਰਹਿ ਰਾਜੀ ਰਹਿ ਜਾ ਤੇਰੀ ਸੱਜਣਾ ਖੈਰ
ਹੌਵੇ ਇਹ
ਦਿਲੀ ਤਮੰਨਾ “ਇੰਦੇ”ਦੀ ਨਾ ਪਿਆਰ ਕਿਸੇ
ਦਾ ਗੈਰ ਹੌਵੇ ਤੇਰੀ ਯਾਦ ਹੀ ਸਾਡੀ ਧੜਕਣ
ਹੈ ਸਾਡੇ ਦਿਲ ‘ਚ ਧੜਕਦੀ ਰਹਿਣੀ ਏ
“ਸਾਨੂੰ ਸਾਰੀ ਜਿੰਦਗੀ ਸੱਜਣਾ ਉਏ
ਤੇਰੀ ਘਾਟ ਰੜਕਦੀ ਰਹਿਣੀ ਏ