ਤੇਰਾ ਨਿੱਤ-ਨੇਮ – Bal Butale Wala

ਮੇਰੀ ਜਿੰਦਗੀ ਦਾ ਕਾਸ਼ 
ਹੋਜੇ ਇਹੋ ਜਿਹਾ ਫਰੇਮ…।
ਹੋਣ ਮੇਰੇ ਚ ਗਰਿਹਣ..
ਸੱਚੇ ਪਾਤਸ਼ਾਹ ਦੇ ਨੇਮ…।
ਹੋਵੇ ਆਪਣੇ ਬੇਗਾਨਿਆ ਨਾਲ.
ਇੱਕੋ ਜਿਹਾ ਪਰੇਮ…।
ਮੇਰੇ ਵੱਸਜੇ ਵਜੂਦ ਵਿਚ…
ਤੇਰਾ ਨਿੱਤ-ਨੇਮ….।